ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਹੀ ਕੁਝ ਨਾ ਕੁਝ ਅਜਿਹਾ ਕਰਦੀ ਹੈ, ਜਿਸ ਨਾਲ ਉਹ ਹਮੇਸ਼ਾ ਸੁਰਖੀਆਂ ਵਿਚ ਆ ਜਾਂਦੀ ਹੈ।



ਬਾਲੀਵੁੱਡ ਦੀ ਹੌਟ ਗਰਲ ਮਲਾਇਕਾ ਅਰੋੜਾ ਨੇ ਆਪਣੀਆਂ ਕੁਝ ਸੁਪਰ ਸੈਕਸੀ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।



ਮਲਾਇਕਾ ਅਰੋੜਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।



ਜਿਸ 'ਚ ਉਹ ਨੀਲੇ ਰੰਗ ਦੇ ਬਾਡੀਕੋਨ ਆਊਟਫਿਟ 'ਚ ਨਜ਼ਰ ਆ ਰਹੀ ਸੀ।



ਇਨ੍ਹਾਂ ਤਸਵੀਰਾਂ 'ਚ ਮਲਾਇਕਾ ਬਾਡੀਫਿਟ ਡਰੈੱਸ 'ਚ ਕੈਮਰੇ ਦੇ ਸਾਹਮਣੇ ਆਪਣੀ ਕਰਵੀ ਫਿਗਰ ਦਾ ਜ਼ਬਰਦਸਤ ਅੰਦਾਜ਼ ਦਿਖਾ ਰਹੀ ਹੈ। ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।



ਇਸ ਬਲੂ ਗਾਊਨ 'ਚ ਮਲਾਇਕਾ ਕਾਫੀ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਹੇਅਰ ਬਨ, ਸੁਨਹਿਰੀ ਗਹਿਣਿਆਂ, ਸੈਟਲ ਮੇਕਅੱਪ ਅਤੇ ਉੱਚੀ ਅੱਡੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ।



ਮਲਾਇਕਾ ਦੇ ਇਸ ਸਵੈਗੀ ਲੁੱਕ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਿਆਰ ਲੁੱਟਾ ਰਹੇ ਨੇ। ਤਸਵੀਰਾਂ ਨੂੰ ਕੁਝ ਹੀ ਸਮੇਂ 'ਚ ਲੱਖਾਂ ਲਾਈਕਸ ਮਿਲ ਚੁੱਕੇ ਹਨ।



ਇਸ ਤਸਵੀਰ 'ਚ ਮਲਾਇਕਾ ਆਪਣੇ ਚਿਹਰੇ 'ਤੇ ਹੱਥ ਰੱਖ ਕੇ ਖੂਬਸੂਰਤ ਪੋਜ਼ ਦੇ ਰਹੀ ਹੈ। ਹਰ ਤਸਵੀਰ 'ਚ ਉਸ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।



ਦੱਸ ਦੇਈਏ ਕਿ ਮਲਾਇਕਾ ਇਨ੍ਹੀਂ ਦਿਨੀਂ ਅਭਿਨੇਤਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਫੈਨਜ਼ ਵੀ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ।



ਮਲਾਇਕਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀ ਫਿੱਟਨੈੱਸ ਨਾਲ ਉਹ ਹਰ ਇੱਕ ਨੂੰ ਹੈਰਾਨ ਕਰਦੀ ਹੈ।