ਮਲਾਇਕਾ ਸੋਸ਼ਲ ਮੀਡੀਆ 'ਤੇ ਬੋਲਡਨੈੱਸ ਤੇ ਗਲੈਮਰਸ ਲੁੱਕ ਨਾਲ ਹਲਚਲ ਮਚਾਉਂਦੀ ਰਹਿੰਦੀ ਹੈ ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਲੋਕਾਂ 'ਚ ਮਸ਼ਹੂਰ ਹੋ ਜਾਂਦਾ ਹੈ ਅਦਾਕਾਰਾ ਨੇ ਹਾਲ ਹੀ ਦੇ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦੀ ਹੌਟਨੈੱਸ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ ਮਲਾਇਕਾ ਦੇ ਅੰਦਾਜ਼ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਬਲੂ ਕਲਰ ਦੀ ਸਿਰ ਤੋਂ ਪੈਰਾਂ ਤੱਕ ਖੁੱਲ੍ਹੀ ਹੋਈ ਡਰੈੱਸ ਪਾਈ ਹੋਈ ਹੈ ਦਰਅਸਲ ਅਦਾਕਾਰਾ ਦੀਆਂ ਇਹ ਤਸਵੀਰਾਂ ਈਵੈਂਟ ਦੌਰਾਨ ਲਈਆਂ ਗਈਆਂ ਸਨ ਅਦਾਕਾਰਾ ਹਰ ਵਾਰ ਆਪਣੀ ਡਰੈਸਿੰਗ ਸੈਂਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਮਲਾਇਕਾ ਅਰੋੜਾ ਨੇ ਈਅਰਰਿੰਗਸ, ਖੁੱਲ੍ਹੇ ਵਾਲ ਤੇ ਨਿਊਡ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ 49 ਸਾਲ ਦੀ ਉਮਰ 'ਚ ਵੀ ਮਲਾਇਕਾ ਅਰੋੜਾ ਦੀ ਫਿਟਨੈੱਸ ਲਾਜਵਾਬ ਹੈ