ਮਲਾਇਕਾ ਅਰੋੜਾ ਬੀ ਟਾਊਨ ਦੀ ਗਲੈਮਰਸ ਅਦਾਕਾਰਾ ਹੈ

ਮਲਾਇਕਾ ਨੂੰ ਮੁੰਬਈ 'ਚ ਸ਼ੂਟ ਦੌਰਾਨ ਦੇਖਿਆ ਗਿਆ ਸੀ

ਅਸਲ 'ਚ ਮਲਾਇਕਾ ਫਿਲਮਿਸਤਾਨ 'ਚ ਨਜ਼ਰ ਆਈ ਸੀ

ਮਲਾਇਕਾ ਚਿੱਟੇ ਰੰਗ ਦੀ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਮਲਾਇਕਾ ਨੇ ਹੈਲਟਰ ਨੇਕ ਬਾਡੀਕੋਨ ਡਰੈੱਸ ਪਾਈ ਹੋਈ ਹੈ

ਮਲਾਇਕਾ ਨੇ ਆਊਟ ਫਿਟ ਨਾਲ ਮੈਚਿੰਗ ਵ੍ਹਾਈਟ ਹੀਲ ਪਹਿਨੀ ਹੈ

ਖੁੱਲ੍ਹੇ ਵਾਲਾਂ 'ਚ ਮਲਾਇਕਾ ਕਾਫੀ ਖੂਬਸੂਰਤ ਲੱਗ ਰਹੀ ਹੈ

ਮਲਾਇਕਾ ਨੇ ਕੈਮਰੇ 'ਤੇ ਕਈ ਪੋਜ਼ ਦਿੱਤੇ

ਮੀਡੀਆ ਨੂੰ ਦੇਖ ਮਲਾਇਕਾ ਨੇ ਵੇਵ ਵੀ ਕੀਤਾ

ਮਲਾਇਕਾ ਆਪਣੀ ਵੈਨਿਟੀ ਵੈਨ ਦੇ ਅੰਦਰ ਜਾਂਦੀ ਨਜ਼ਰ ਆਈ