ਇਸ ਖੂਬਸੂਰਤ ਅਤੇ ਐਥਨਿਕ ਲੁੱਕ ਲਈ ਇਸ ਵਾਰ ਮਾਲਵਿਕਾ ਨੇ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੀ ਭੂਰੇ ਰੰਗ ਦੀ ਨੈੱਟ ਸਾੜ੍ਹੀ ਨੂੰ ਚੁਣਿਆ ਹੈ।