ਮਲਿਕਾ ਸ਼ੇਰਾਵਤ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮਲਿਕਾ ਸੰਤਰੀ ਰੰਗ ਦੀ ਮੋਨੋਕਿਨੀ ਪਾ ਕੇ ਪੂਲ 'ਚ ਉਤਰੀ ਹੈ।

ਮਲਿਕਾ ਸ਼ੇਰਾਵਤ ਨੂੰ ਪੂਲ 'ਚ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ।

ਉਸ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਅਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਮਲਿਕਾ ਸ਼ੇਰਾਵਤ ਦੇ ਹੌਟ ਲੁੱਕ 'ਤੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ।

ਕੁਝ ਉਸ ਨੂੰ ਹੌਟ ਕਹਿ ਰਹੇ ਹਨ ਤਾਂ ਕੁਝ ਉਸ ਨੂੰ ਬੋਲਡਨੈੱਸ ਦੀ ਰਾਣੀ ਕਹਿ ਰਹੇ ਹਨ।

ਵੈਸੇ ਇਸ ਤੋਂ ਪਹਿਲਾਂ ਵੀ ਮਲਿਕਾ ਬਿਕਨੀ ਜਾਂ ਮੋਨੋਕਿਨੀ 'ਚ ਆਪਣੀਆਂ ਬੋਲਡ ਤਸਵੀਰਾਂ ਪੋਸਟ ਕਰ ਚੁੱਕੀ ਹੈ।