ਹਰਸ਼ਿਤਾ ਗੌਰ ਨੇ ਮਿਰਜ਼ਾਪੁਰ ਵਿੱਚ ਡਿੰਪੀ ਦਾ ਕਿਰਦਾਰ ਨਿਭਾਇਆ ਸੀ

ਹਰਸ਼ਿਤਾ ਰਵਾਇਤੀ ਅਵਤਾਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ

ਡਿੰਪੀ ਦਾ ਕਿਰਦਾਰ ਨਿਭਾ ਕੇ ਹਰਸ਼ਿਤਾ ਮਸ਼ਹੂਰ ਹੋ ਗਈ।

ਹਰਸ਼ਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਰਸ਼ਿਤਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹਰਸ਼ਿਤਾ ਵਾਈਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਹਰਸ਼ਿਤਾ ਨੇ ਤਸਵੀਰਾਂ 'ਚ ਕਿਲਰ ਪੋਜ਼ ਦਿੱਤੇ ਹਨ

ਹਰਸ਼ਿਤਾ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ

ਵੇਖੋ ਹਰਸ਼ਿਤਾ ਦੀਆਂ ਵਾਇਰਲ ਤਸਵੀਰਾਂ