ਮਿਸ ਯੂਨੀਵਰਸ ਹਰਨਾਜ਼ ਦੀਆਂ ਕਾਤਲਾਨਾ ਅਦਾਵਾਂ

ਅੱਖਾਂ 'ਤੇ ਗੌਗਲ ਲਗਾ ਦਿਖਾਈਆਂ ਕਾਤਲਾਨਾ ਅਦਾਵਾਂ

ਖੁੱਲ੍ਹੇ ਵਾਲਾਂ ਅਤੇ ਸਟਲ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ

ਇੰਸਟਾਗ੍ਰਾਮ 'ਤੇ ਹਰਨਾਜ਼ ਦੇ 4.6 ਮਿਲੀਅਨ ਫੌਲੋਅਰਸ

ਆਰੇਂਜ ਕਲਰ ਦੀ ਡ੍ਰੈੱਸ 'ਚ ਖੂਬਸੂਰਤ ਦਿਖੀ ਹਰਨਾਜ਼

ਡ੍ਰੈੱਸ ਨਾਲ ਮੈਚਿੰਗ ਕੋਟ ਨੇ ਬਣਾਇਆ ਲੁੱਕ ਨੂੰ ਹੋਰ ਵੀ ਸਟਾਈਲਿਸ਼

2021 ਦੀ ਮਿਸ ਯੂਨੀਵਰਸ ਰਹਿ ਚੁੱਕੀ ਹੈ ਹਰਨਾਜ਼ ਕੌਰ ਸੰਧੂ

21 ਸਾਲ ਬਾਅਦ ਭਾਰਤ ਨੇ ਜਿੱਤਿਆ ਸੀ ਮਿਸ ਯੂਨੀਵਰਸ ਦਾ ਖਿਤਾਬ

ਮਾਡਲਿੰਗ ਦੇ ਇਲਾਵਾ ਪੰਜਾਬੀ ਫਿਲਮਾਂ 'ਚ ਵੀ ਹਰਨਾਜ਼ ਨੇ ਦਿਖਾਇਆ ਐਕਟਿੰਗ ਦਾ ਦਮ

ਕਈ ਬਿਊਟੀ ਪੇਜੈਂਟ ਕਰ ਚੁੱਕੀ ਹੈ ਆਪਣੇ ਨਾਮ

ਕਈ ਲੋਕ ਭਲਾਈ ਦੇ ਕੰਮਾਂ 'ਚ ਵੀ ਲੱਗੀ ਹੈ ਹਰਨਾਜ਼


2017 'ਚ ਮਿਸ ਚੰਡੀਗੜ੍ਹ ਦਾ ਜਿੱਤਿਆ ਸੀ ਖਿਤਾਬ



2018 'ਚ ਮਿਸ ਮੈਕਸ ਇਮਰਜਿੰਗ ਸਟਾਰ ਇੰਡੀਆ ਦਾ ਜਿੱਤਿਆ ਸੀ ਖਿਤਾਬ