ਮੋਨਾਲੀਸਾ ਲੇਟੈਸਟ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਹਲਚਲ ਪੈਦਾ ਕਰਨ ਲੱਗਦਾ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਮੋਨਾਲੀਸਾ ਦਾ ਕਾਤਲ ਅਵਤਾਰ ਦੇਖਣ ਯੋਗ ਹੈ ਮੋਨਾਲੀਸਾ ਆਪਣੀਆਂ ਬੋਲਡ ਤੇ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਉਸ ਦੇ ਲੇਟੈਸਟ ਲੁੱਕ ਨੇ ਹਲਚਲ ਪੈਦਾ ਕਰ ਦਿੱਤੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਮੋਨਾਲੀਸਾ ਦੇ ਲੁੱਕ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ ਮੋਨਾਲੀਸਾ ਨੇ ਇਸ ਫੋਟੋਸ਼ੂਟ ਦੌਰਾਨ ਗੁਲਾਬੀ ਰੰਗ ਦੀ ਡੀਪਨੇਕ ਡਰੈੱਸ ਪਾਈ ਹੋਈ ਹੈ ਅਦਾਕਾਰਾ ਬੇਹੱਦ ਕਿਊਟ ਤੇ ਕਿਲਰ ਲੁੱਕ 'ਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਜ਼ਮੀਨ 'ਤੇ ਬੈਠ ਕੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੇ ਨਜ਼ਰ ਆ ਰਹੀ ਹੈ