ਮੋਨਾਲੀਸਾ ਹਰ ਰੋਜ਼ ਇੰਸਟਾਗ੍ਰਾਮ 'ਤੇ ਬੋਲਡ ਤੇ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਹਾਲ ਹੀ 'ਚ ਮੋਨਾਲੀਸਾ ਨੇ ਤਾਜ਼ਾ ਪੋਸਟ ਨਾਲ ਸੋਸ਼ਲ ਮੀਡੀਆ 'ਤੇ ਹੜਕੰਪ ਮਚਾ ਦਿੱਤਾ ਹੈ ਮੋਨਾਲੀਸਾ ਭੋਜਪੁਰੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਮੋਨਾਲੀਸਾ ਦੀਆਂ ਫੋਟੋਆਂ ਤੇ ਬੋਲਡ ਵੀਡੀਓਜ਼ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋਣ ਲੱਗ ਜਾਂਦੀ ਹੈ ਹਾਲ ਹੀ 'ਚ ਹੋਏ ਫੋਟੋਸ਼ੂਟ 'ਚ ਮੋਨਾਲੀਸਾ ਨੇ ਬਨਾਰਸੀ ਲੁੱਕ 'ਚ ਲਾਲ ਸਾੜੀ ਪਾਈ ਹੋਈ ਹੈ ਇਸ ਸਾੜ੍ਹੀ 'ਚ ਗੋਲਡਨ ਕਲਰ ਦਾ ਬਾਰਡਰ ਹੈ ਜੋ ਇਸ ਦੀ ਖੂਬਸੂਰਤੀ ਨੂੰ ਵਧਾ ਰਿਹਾ ਹੈ ਮੋਨਾਲੀਸਾ ਨੇ ਝੁਮਕੇ, ਹਾਰ ਤੇ ਘੱਟੋ-ਘੱਟ ਮੇਕਅੱਪ ਕਰ ਕੇ ਆਪਣੇ ਆਊਟਲੁੱਕ ਨੂੰ ਨਿਖਾਰਿਆ ਹੈ ਅਭਿਨੇਤਰੀ ਕੁਰਸੀ 'ਤੇ ਬੈਠ ਕੇ ਕੈਮਰੇ ਦੇ ਸਾਹਮਣੇ ਕਾਤਲ ਅੱਖਾਂ ਨਾਲ ਪੋਜ਼ ਦੇ ਰਹੀ ਹੈ ਅਭਿਨੇਤਰੀ ਆਪਣੇ ਫੈਸ਼ਨ ਸਟੇਟਮੈਂਟਾਂ ਨਾਲ ਪ੍ਰਸ਼ੰਸਕਾਂ ਨੂੰ ਅਕਸਰ ਹੈਰਾਨ ਕਰ ਦਿੰਦੀ ਹੈ ਭਾਰਤੀ ਹੋਵੇ ਜਾਂ ਵੈਸਟਰ ਅਭਿਨੇਤਰੀ ਮੋਨਾਲੀਸਾ ਹਰ ਲੁੱਕ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ