ਮੋਨਾਲੀਸਾ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਰਾਹੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ

ਮੋਨਾਲੀਸਾ ਨੇ ਆਪਣੀਆਂ ਤਸਵੀਰਾਂ ਰਾਹੀਂ ਇੱਕ ਵਾਰ ਫਿਰ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ

ਹਾਲ ਹੀ 'ਚ ਅਭਿਨੇਤਰੀ ਮੋਨਾਲੀਸਾ ਨੇ ਆਪਣੇ ਲੇਟੈਸਟ ਗਲੈਮਰਸ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ

ਮੋਨਾਲੀਸਾ ਨੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਸੈਕਸੀ ਅੰਦਾਜ਼ 'ਚ ਕਿਲਰ ਪੋਜ਼ ਦਿੱਤੇ ਹਨ

ਅਦਾਕਾਰਾ ਨੇ ਲਾਲ ਰੰਗ ਦੀ ਡੀਪ ਨੇਕ ਇੰਡੋ-ਵੈਸਟਰਨ ਲੁੱਕ ਵਾਲੀ ਡਰੈੱਸ ਪਾਈ ਹੋਈ ਹੈ

ਜਿਸ 'ਚ ਅਭਿਨੇਤਰੀ ਮੋਨਾਲੀਸਾ ਕਿਲਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਖੁੱਲ੍ਹੇ ਘੁੰਗਰਾਲੇ ਵਾਲ ਤੇ ਕੰਨਾਂ 'ਚ ਈਅਰਰਿੰਗਸ ਪਾ ਕੇ ਮੋਨਾਲੀਸਾ ਨੇ ਆਪਣੇ ਲੁੱਕ ਪੂਰਾ ਕੀਤਾ

ਮੋਨਾਲੀਸਾ ਦੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਚਾਰ ਚੰਨ ਲਗਾ ਰਹੀ ਹੈ

ਅਦਾਕਾਰਾ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਦੱਸ ਦੇਈਏ ਕਿ ਅਦਾਕਾਰਾ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ