ਅੱਜ ਪੂਰੇ ਦੇਸ਼ ਵਿੱਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਮੋਨਾਲੀਸਾ ਨੇ ਪ੍ਰਸ਼ੰਸਕਾਂ ਨੂੰ ਅਜੀਬ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ ਇਸ ਮੌਕੇ 'ਤੇ ਉਸ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਮੋਨਾਲੀਸਾ ਨੇ ਅੱਜ ਸਵੇਰੇ ਧਨਤੇਰਸ ਦੇ ਤਿਉਹਾਰ ਮੌਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਸਾਟਿਨ ਪਰਪਲ ਕਲਰ ਦੀ ਸਾੜ੍ਹੀ ਪਾਈ ਹੋਈ ਹੈ ਪ੍ਰਸ਼ੰਸਕ ਅਦਾਕਾਰਾ ਮੋਨਾਲੀਸਾ ਦੇ ਇਸ ਐਥਨਿਕ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਦੇ ਖੁੱਲ੍ਹੇ ਵਾਲ ਉਸ ਦੀ ਦਿੱਖ ਨੂੰ ਚਾਰ ਚੰਨ ਲਗਾ ਰਹੇ ਹਨ ਅਦਾਕਾਰਾ ਨੇ ਆਪਣੀ ਇਸ ਸਾੜੀ ਨੂੰ ਪਤਲੀ ਡੋਰੀ ਵਾਲੇ ਬਲਾਊਜ਼ ਨਾਲ ਟੀਮਅਪ ਕੀਤਾ ਹੈ ਅਦਾਕਾਰਾ ਨੂੰ ਇੰਸਟਾਗ੍ਰਾਮ 'ਤੇ 50 ਲੱਖ ਤੋਂ ਵੱਧ ਯੂਜ਼ਰਸ ਫਾਲੋ ਕਰਦੇ ਹਨ ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਆਪਣੇ ਲੁੱਕ ਨਾਲ ਲੋਕਾਂ 'ਚ ਹਲਚਲ ਮਚਾ ਰਹੀ ਹੈ