ਮੋਨਾਲੀਸਾ ਸੋਸ਼ਲ ਮੀਡੀਆ 'ਤੇ ਲੱਖਾਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ

ਉਨ੍ਹਾਂ ਦਾ ਹਰ ਅੰਦਾਜ਼ ਹਮੇਸ਼ਾ ਹੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ

ਮੋਨਾਲੀਸਾ ਹਮੇਸ਼ਾ ਹੀ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਹੈ

ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ 'ਤੇ ਕਾਫੀ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ

ਮੋਨਾਲੀਸਾ ਦੀਆਂ ਇਹ ਨਵੀਆਂ ਤਸਵੀਰਾਂ ਇੰਟਰਨੈੱਟ 'ਤੇ ਸਨਸਨੀ ਮਚਾ ਰਹੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਨੇ ਗੁਲਾਬੀ ਰੰਗ ਦਾ ਸ਼ਾਰਟ ਟਾਪ ਪਾਇਆ ਹੋਇਆ ਹੈ

ਮੋਨਾਲੀਸਾ ਨੇ ਗੁਲਾਬੀ ਰੰਗ ਦੇ ਟਾਪ ਦੇ ਨਾਲ ਬਹੁਤ ਹੀ ਛੋਟਾ ਤੇ ਬੋਲਡ ਸਕਰਟ ਪਾਇਆ ਹੋਇਆ ਹੈ

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਕਾਫੀ ਗਲੈਮਰਸ ਲੱਗ ਰਹੀ ਹੈ

ਮੋਨਾਲੀਸਾ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ

ਉਸਦਾ ਇਨਬਾਕਸ ਅੱਗ ਅਤੇ ਦਿਲ ਦੇ ਇਮੋਜੀ ਨਾਲ ਭਰਿਆ ਹੋਇਆ ਹੈ