ਮੋਨਾਲੀਸਾ ਨੇ ਬੈੱਡਰੂਮ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ 'ਤੇ ਅੱਗ ਲਗਾ ਦਿੱਤੀ ਹੈ

ਮੋਨਾਲੀਸਾ ਦੇ ਬੋਲਡ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ

ਮੋਨਾਲੀਸਾ ਹਮੇਸ਼ਾ ਬੋਲਡਨੈੱਸ ਤੇ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਰਹਿੰਦੀ ਹੈ

ਮੋਨਾਲੀਸਾ ਨੇ ਪ੍ਰਿੰਟਿਡ ਮਲਟੀਕਲਰਡ ਬਰੇਲੇਟ ਦੇ ਨਾਲ ਸੰਤਰੀ ਰੰਗ ਦੀ ਸਕਰਟ ਪਾਈ ਨਜ਼ਰ ਆ ਰਹੀ ਹੈ

ਅਦਾਕਾਰਾ ਨੇ ਬੈੱਡ 'ਤੇ ਬੈਠ ਕੇ ਇੱਕ ਤੋਂ ਵਧ ਕੇ ਇੱਕ ਸੈਕਸੀ ਅੰਦਾਜ਼ 'ਚ ਪੋਜ਼ ਦਿੱਤੇ ਹਨ

ਇਸ ਲੁੱਕ 'ਚ ਮੋਨਾਲੀਸਾ ਕਾਫੀ ਖੂਬਸੂਰਤ ਲੱਗ ਰਹੀ ਹੈ

ਕੰਨਾਂ ਵਿੱਚ ਵੱਡੇ ਈਅਰਰਿੰਗਸ ਤੇ ਹਲਕੇ ਮੇਕ-ਅੱਪ ਦੇ ਨਾਲ ਮੋਨਾਲੀਸਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ

ਮੋਨਾਲੀਸਾ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ

ਮੋਨਾਲੀਸਾ ਪਹਿਲਾਂ ਵੀ ਇਸ ਆਊਟਫਿਟਸ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ

ਅਦਾਕਾਰਾ ਸੋਸ਼ਲ ਮੀਡੀਆ ਪ੍ਰੇਮੀ ਹੈ ਤੇ ਆਪਣੇ ਹਰ ਅਵਤਾਰ ਨਾਲ ਇੰਟਰਨੈੱਟ 'ਤੇ ਤਬਾਹੀ ਮਚਾ ਦਿੰਦੀ ਹੈ