ਮੋਨਾਲੀਸਾ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ
ABP Sanjha

ਮੋਨਾਲੀਸਾ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ

ਅਦਾਕਾਰਾ ਮੋਨਾਲੀਸਾ ਦਾ ਹਰ ਲੁੱਕ ਸ਼ੇਅਰ ਹੁੰਦੇ ਹੀ ਲੋਕਾਂ 'ਚ ਵਾਇਰਲ ਹੋ ਜਾਂਦਾ ਹੈ
ABP Sanjha

ਅਦਾਕਾਰਾ ਮੋਨਾਲੀਸਾ ਦਾ ਹਰ ਲੁੱਕ ਸ਼ੇਅਰ ਹੁੰਦੇ ਹੀ ਲੋਕਾਂ 'ਚ ਵਾਇਰਲ ਹੋ ਜਾਂਦਾ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ
ABP Sanjha

ABP Sanjha

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮੋਨਾਲੀਸਾ ਆਪਣੀ ਹੌਟਨੈੱਸ ਤੇ ਬੋਲਡਨੈੱਸ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ
ABP Sanjha

ABP Sanjha

ਮੋਨਾਲੀਸਾ ਆਪਣੀ ਹੌਟਨੈੱਸ ਤੇ ਬੋਲਡਨੈੱਸ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ

ABP Sanjha

ਇਨ੍ਹਾਂ ਤਸਵੀਰਾਂ 'ਚ ਉਸ ਦੇ ਕਿਲਰ ਲੁੱਕ ਨੂੰ ਦੇਖ ਕੇ ਲੋਕ ਉਸ ਦੇ ਦੀਵਾਨੇ ਹੋ ਗਏ ਹਨ

ਮੋਨਾਲੀਸਾ ਨੇ ਇਸ ਫੋਟੋਸ਼ੂਟ ਦੌਰਾਨ ਨੀਲੇ ਰੰਗ ਦੀ ਬਾਡੀਕੋਨ ਡਰੈੱਸ ਪਾਈ ਹੋਈ ਹੈ

ABP Sanjha

ABP Sanjha

ਅਭਿਨੇਤਰੀ ਨੇ ਖੁੱਲ੍ਹੇ ਵਾਲ, ਹਾਈ ਹੀਲ ਤੇ ਕੰਨਾਂ 'ਚ ਈਅਰਰਿੰਗਸ ਪਾ ਕੇ ਆਪਣਾ ਲੁੱਕ ਪੂਰਾ ਕੀਤਾ ਹੈ

ABP Sanjha

ABP Sanjha

ਮੋਨਾਲੀਸਾ ਆਪਣਾ ਹਰ ਲੁੱਕ ਪ੍ਰਸ਼ੰਸਕਾਂ ਵਿੱਚ ਸ਼ੇਅਰ ਕਰਕੇ ਉਨ੍ਹਾਂ ਨੂੰ ਹੈਰਾਨ ਕਰ ਦਿੰਦੀ ਹੈ

ABP Sanjha

ਪ੍ਰਸ਼ੰਸਕ ਮੋਨਾਲੀਸਾ ਦੀਆਂ ਤਸਵੀਰਾਂ 'ਤੇ ਦਿਲੋਂ ਲਾਈਕ ਤੇ ਕਮੈਂਟ ਕਰ ਰਹੇ ਹਨ

ਮੋਨਾਲੀਸਾ ਆਪਣੀ ਅਦਾਕਾਰੀ ਨਾਲੋਂ ਆਪਣੇ ਲੁੱਕ ਲਈ ਕਾਫੀ ਸੁਰਖੀਆਂ ਬਟੋਰਦੀ ਹੈ