ਮੋਨਾਲੀਸਾ ਹਰ ਰੋਜ਼ ਆਪਣੀਆਂ ਸ਼ਾਨਦਾਰ ਅਤੇ ਖੂਬਸੂਰਤ ਤਸਵੀਰਾਂ ਕਰਦੀ ਰਹਿੰਦੀ ਹੈ ਅਦਾਕਾਰਾ ਬੋਲਡ ਤੇ ਖੂਬਸੂਰਤ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ ਮੋਨਾਲੀਸਾ ਨੇ ਹਾਲ ਹੀ 'ਚ ਕਰਵਾ ਚੌਥ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਸਿੰਦੂਰ ਅਤੇ ਪੈਰਾਂ 'ਚ ਪਾਇਲ ਪਹਿਨਦੀ ਹੋਈ ਨਜ਼ਰ ਆ ਰਹੀ ਹੈ ਮੋਨਾਲੀਸਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ ਅਭਿਨੇਤਰੀ ਨੇ ਆਪਣੇ ਲੇਟੈਸਟ ਐਥਨਿਕ ਲੁੱਕ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਕਿਲਰ ਅੰਦਾਜ਼ ਦੇਖ ਕੇ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ ਮੋਨੋਲੀਸਾ ਨੇ ਬਹੁਤ ਹੀ ਖੂਬਸੂਰਤ ਲਾਲ ਤੇ ਗੋਲਡਨ ਬਾਰਡਰ ਲੁੱਕ ਵਾਲੀ ਸਿੰਪਲ ਸਾੜੀ ਪਾਈ ਹੋਈ ਹੈ ਗਲੇ 'ਚ ਮੰਗਲਸੂਤਰ, ਮੱਥੇ 'ਤੇ ਸਿੰਦੂਰ ਅਤੇ ਪੈਰਾਂ 'ਤੇ ਪਾਇਲ ਪਹਿਨ ਅਦਾਕਾਰਾ ਨੇ ਕਈ ਪੋਜ਼ ਦਿੱਤੇ ਮੋਨਾਲੀਸਾ ਨੇ ਆਪਣੇ ਪਤੀ ਨਾਲ ਵੀਡੀਓ ਕਾਲ ਰਾਹੀਂ ਕਰਵਾ ਚੌਥ ਦਾ ਵਰਤ ਤੋੜਿਆ ਹੈ