ਹਰ ਕੋਈ ਜਾਣਦਾ ਹੈ ਕਿ ਮੌਨੀ ਰਾਏ ਕਿੰਨੀ ਬੇਹਤਰੀਨ ਅਦਾਕਾਰਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਕਿੰਨੀ ਪੜ੍ਹੀ-ਲਿਖੀ ਹੈ

ਮੌਨੀ ਰਾਏ ਦਾ ਜਨਮ 28 ਸਤੰਬਰ 1985 ਨੂੰ ਹੋਇਆ ਸੀ

ਮੌਨੀ ਰਾਏ ਨੇ ਆਪਣੀ ਸਕੂਲੀ ਪੜ੍ਹਾਈ ਕੇਂਦਰੀ ਵਿਦਿਆਲਿਆ ਤੋਂ ਕੀਤੀ

ਇਸ ਤੋਂ ਬਾਅਦ ਮੌਨੀ ਰਾਏ ਨੇ ਮਿਰਾਂਡਾ ਹਾਊਸ 'ਚ ਦਾਖਲਾ ਲਿਆ

ਮੌਨੀ ਨੇ ਇਸ ਕਾਲਜ ਤੋਂ ਇੰਗਲਿਸ਼ ਆਨਰਜ਼ ਦੀ ਡਿਗਰੀ ਲਈ ਹੈ

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੌਨੀ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਦਾਖਲਾ ਲਿਆ।

ਮੌਨੀ ਨੇ ਇਸ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਲਈ ਹੈ।

ਮੌਨੀ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਕਿਊਂਕੀ ਸਾਸ ਭੀ ਕਭੀ ਬਹੂ ਥੀ ਨਾਲ ਕੀਤੀ ਸੀ

ਮੌਨੀ ਨੇ ਆਪਣਾ ਬਾਲੀਵੁੱਡ ਡੈਬਿਊ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਨਾਲ ਕੀਤਾ ਸੀ

ਮੌਨੀ ਨੂੰ ਆਖਰੀ ਵਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' 'ਚ ਦੇਖਿਆ ਗਿਆ ਸੀ