ਅਦਾਕਾਰਾ ਮੌਨੀ ਰਾਏ ਦੇ ਹਰ ਅੰਦਾਜ਼ ਤੋਂ ਦੁਨੀਆ ਭਰ ਦੇ ਲੋਕ ਆਕਰਸ਼ਿਤ ਹੁੰਦੇ ਹਨ ਅਜਿਹੇ 'ਚ ਪ੍ਰਸ਼ੰਸਕ ਉਸ ਦੀ ਇੱਕ ਝਲਕ ਲਈ ਬੇਤਾਬ ਰਹਿੰਦੇ ਹਨ ਹੁਣ ਇੱਕ ਵਾਰ ਫਿਰ ਮੌਨੀ ਦਾ ਸਿਜ਼ਲਿੰਗ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਮੌਨੀ ਐਕਟਿੰਗ ਤੋਂ ਜ਼ਿਆਦਾ ਗਲੈਮਰਸ ਤੇ ਹੌਟ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ ਬੋਲਡਨੈੱਸ ਦੇ ਮਾਮਲੇ 'ਚ ਵੀ ਉਹ ਕਿਸੇ ਵੀ ਅਭਿਨੇਤਰੀ ਨੂੰ ਸਖਤ ਟੱਕਰ ਦੇ ਸਕਦੀ ਹੈ ਇਨ੍ਹਾਂ ਤਸਵੀਰਾਂ ਵਿੱਚ ਮੌਨੀ ਨੇ ਇੱਕ ਲਾਲ ਰੰਗ ਦਾ ਡੀਪਨੇਕ ਫਿਸ਼ਟੇਲ ਗਾਊਨ ਪਾਇਆ ਹੋਇਆ ਹੈ ਮੌਨੀ ਨੇ ਆਪਣੇ ਹੀ ਘਰ ਦੇ ਅੰਦਰ ਇਸ ਲੁੱਕ ਨੂੰ ਫਲਾਂਟ ਕਰਦੇ ਹੋਏ ਕਿਲਰ ਪੋਜ਼ ਦਿੱਤੇ ਹਨ ਮੌਨੀ ਨੇ ਸਟਲ ਬੇਸ ਨਾਲ ਪਿੰਕ ਚੀਕਸ, ਨਿਊਡ ਲਿਪਸ ਤੇ ਸਮੋਕੀ ਆਈ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਇਸ ਨਾਲ ਮੌਨੀ ਰਾਏ ਨੇ ਆਪਣੇ ਵਾਲਾਂ ਨੂੰ ਵੇਵੀ ਟੱਚ ਦੇ ਕੇ ਖੁੱਲ੍ਹਾ ਰੱਖਿਆ ਹੈ ਫਿਲਹਾਲ ਮੌਨੀ 'ਦਿ ਵਰਜਿਨ ਟ੍ਰੀ' ਦੇ ਟਾਈਟਲ ਨਾਲ ਬਣ ਰਹੀ ਫਿਲਮ ਨੂੰ ਲੈ ਕੇ ਚਰਚਾ 'ਚ ਹੈ