ਮੌਨੀ ਰਾਏ ਹਰ ਰੋਜ਼ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ ਹਾਲ ਹੀ 'ਚ ਮੌਨੀ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਸਨਸਨੀ ਮਚ ਗਈ ਹੈ ਮੌਨੀ ਬੇਜ ਕਲਰ ਦੀ ਟ੍ਰਾਂਸਪੇਰੇਂਟ ਸਾੜੀ ਤੇ ਬਲਾਊਜ਼ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਮੌਨੀ ਰਾਏ ਨੇ ਆਪਣੇ ਇਸ ਲੁੱਕ ਨੂੰ ਰਿੰਗਸ ਅਤੇ ਮਾਂਗ ਟਿੱਕੇ ਨਾਲ ਐਕਸੈਸਰਾਈਜ਼ ਕੀਤਾ ਇਹ ਐਕਸੈਸਰਾਈਜ਼ ਮੌਨੀ ਰਾਏ ਦੀ ਲੁੱਕ ਨੂੰ ਵਾਧੂ ਗ੍ਰੇਸ ਦੇਣ ਦਾ ਕੰਮ ਕਰ ਰਹੇ ਹਨ ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਇਨਡੋਰ ਸੈੱਟਅੱਪ 'ਚ ਆਪਣਾ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ ਮੌਨੀ ਨੇ ਫੋਟੋਆਂ ਨੂੰ ਕੈਪਸ਼ਨ ਦਿੱਤਾ- ਇਨਫਿਨਿਟੋ ਤੇ ਨਾਲ ਹੀ ਇੱਕ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ ਮੌਨੀ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ, ਆਈਟਮ ਗੀਤ ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ