ਮੌਨੀ ਰਾਏ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ ਮੌਨੀ ਨੇ ਬਲੈਕ ਬ੍ਰੇਲੇਟ ਨਾਲ ਕਿਲਰ ਅੰਦਾਜ਼ 'ਚ ਕਈ ਸੀਜ਼ਲਿੰਗ ਪੋਜ਼ ਦਿੱਤੇ ਹਨ ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਅਦਾਕਾਰਾ ਦੇ ਵੱਖ-ਵੱਖ ਪੋਜ਼ ਤਬਾਹੀ ਮਚਾ ਰਹੇ ਹਨ ਮੌਨੀ ਓਪਨ ਹੇਅਰ ਸਟਾਈਲ ਤੇ ਹਲਕੇ ਮੇਕਅੱਪ 'ਚ ਖੂਬਸੂਰਤੀ ਫੈਲਾਉਂਦੀ ਨਜ਼ਰ ਆ ਰਹੀ ਹੈ ਕਦੇ ਖੜ੍ਹੇ ਹੋ ਕੇ ਅਤੇ ਕਦੇ ਕੁਰਸੀ 'ਤੇ ਬੈਠ ਕੇ ਮੌਨੀ ਰਾਏ ਨੇ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਹੈ ਜਿਸ ਕਾਰਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਭਿਨੇਤਰੀ ਆਪਣੀਆਂ ਕਾਤਲਾਨਾ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ ਸੀਰੀਅਲ 'ਨਾਗਿਨ' ਤੋਂ ਮੌਨੀ ਨੂੰ ਕਾਫੀ ਪਛਾਣ ਮਿਲੀ ਲੋਕਾਂ ਨੇ ਉਸ ਦੇ ਨਾਗਿਨ ਲੁੱਕ ਨੂੰ ਕਾਫੀ ਪਸੰਦ ਕੀਤਾ ਇਸ ਦੇ ਨਾਲ ਹੀ ਮੌਨੀ ਰਾਏ ਨੇ ਕਈ ਸੀਰੀਅਲ ਅਤੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ਮੌਨੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਫਿਲਮ 'ਗੋਲਡ' ਨਾਲ ਕੀਤੀ ਸੀ