ਅਦਾਕਾਰਾ ਮੌਨੀ ਰਾਏ ਹੁਣ ਬਾਲੀਵੁੱਡ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ ਅਭਿਨੇਤਰੀ ਬੋਲਡ ਤੇ ਗਲੈਮਰਸ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ ਹਾਲ ਹੀ 'ਚ ਮੌਨੀ ਨੇ ਹੌਟ ਬਾਡੀਕਨ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਕਾਫੀ ਸਿਜ਼ਲਿੰਗ ਅਤੇ ਕਿਲਰ ਨਜ਼ਰ ਆ ਰਹੀ ਹੈ ਅਭਿਨੇਤਰੀ ਨੇ ਬਲੈਕ ਬਾਡੀਕਾਨ ਆਊਟਫਿਟ 'ਚ ਸੈਕਸੀ ਤਸਵੀਰਾਂ ਕਲਿੱਕ ਕਰਵਾਇਆਂ ਹਨ ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਕਾਫੀ ਸਿਜ਼ਲਿੰਗ ਅਤੇ ਹੌਟ ਲੱਗ ਰਹੀ ਹੈ ਮੌਨੀ ਨੇ ਖੁੱਲ੍ਹੇ ਵਾਲ ਤੇ ਸਮੋਕੀ ਆਈ ਮੇਕਅਪ ਕਰ ਕੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਅਦਾਕਾਰਾ ਮੌਨੀ ਰਾਏ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਜਾਂਦਾ ਹੈ ਮੌਨੀ ਰਾਏ ਸੋਸ਼ਲ ਮੀਡੀਆ ਪ੍ਰੇਮੀ ਹੈ, ਇੰਸਟਾ 'ਤੇ ਉਸ ਦੀ ਫੈਨ ਫਾਲੋਇੰਗ ਲਿਸਟ ਵੀ ਕਾਫੀ ਮਜ਼ਬੂਤ ਹੈ ਅਦਾਕਾਰਾ ਹਮੇਸ਼ਾ ਹੀ ਫੈਸ਼ਨ ਸਟੇਟਮੈਂਟਸ ਨਾਲ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਚੁਰਾਉਂਦੀ ਹੈ