ਮੌਨੀ ਰਾਏ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ

ਫਿਲਮਾਂ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਉਨ੍ਹਾਂ ਦੀਆਂ ਕਾਤਲ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਮੌਨੀ ਰਾਏ ਨੇ ਸਕਾਈ ਬਲੂ ਕਲਰ ਦੀ ਬਾਡੀਕੋਨ ਡਰੈੱਸ ਪਾਈ ਹੋਈ ਹੈ

ਮੌਨੀ ਸਕਾਈ ਬਲੂ ਗਾਊਨ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਮੌਨੀ ਲੇਟੈਸਟ ਆਊਟਫਿਟ ਵਿੱਚ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ

ਮੌਨੀ ਰਾਏ ਨੇ ਇਸ ਗਾਊਨ 'ਤੇ ਬਲੈਕ ਕੋਟ ਪਾਇਆ ਹੋਇਆ ਹੈ

ਮੌਨੀ ਨੂੰ ਕਈ ਬਾਲੀਵੁੱਡ ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਦੇਖਿਆ ਗਿਆ ਹੈ

ਮੌਨੀ ਆਪਣੇ ਕਾਤਲ ਤੇ ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ 'ਤੇ ਤਬਾਹੀ ਮਚਾਣੀ ਚੰਗੀ ਤਰ੍ਹਾਂ ਜਾਣਦੀ ਹੈ

ਮੌਨੀ ਰਾਏ ਤਾਜ਼ਾ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ