ਮੌਨੀ ਦਾ ਮੰਨਣਾ ਹੈ ਕਿ ਸਰੀਰ ਦੇ ਹਿਸਾਬ ਨਾਲ ਵਰਕਆਊਟ ਕਰਨਾ ਚਾਹੀਦਾ। ਮੌਨੀ ਫਿੱਟ ਬਾਡੀ ਲਈ ਰੋਜ਼ਾਨਾ ਵਰਕਆਊਟ ਕਰਦੀ ਹੈ ਮੌਨੀ ਸਖਤ ਡਾਈਟ ਪਲਾਨ ਫਾਲੋ ਕਰਦੀ ਹੈ ਮੌਨੀ ਖੁਦ ਨੂੰ ਹਾਈਡਰੇਟ ਰੱਖਣ ਲਈ ਕਾਫ਼ੀ ਪਾਣੀ ਪੀਂਦੀ ਹੈ ਮੌਨੀ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਦੀ ਹੈ ਮੌਨੀ ਆਪਣੇ ਆਪ ਨੂੰ ਤਲਿਆ ਹੋਇਆ ਖਾਣਾ ਖਾਣ ਤੋਂ ਦੂਰ ਰੱਖਦੀ ਹੈ ਮੌਨੀ ਨੂੰ ਘਰ ਦਾ ਬਣਿਆ ਖਾਣਾ ਬਹੁਤ ਪਸੰਦ ਹੈ ਮੌਨੀ ਸਰੀਰ ਨੂੰ ਸ਼ੇਪ ਵਿੱਚ ਰੱਖਣ ਲਈ ਕਰਦੀ ਹੈ ਡਾਂਸ