ਮੌਨੀ ਰਾਏ ਕਿਲਰ ਲੁੱਕ ਤੇ ਬੋਲਡਨੈੱਸ ਕਾਰਨ ਇੰਟਰਨੈੱਟ 'ਤੇ ਮਸ਼ਹੂਰ ਰਹਿੰਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਹੁੰਦੇ ਹੀ ਸੁਰਖੀਆਂ 'ਚ ਆ ਜਾਂਦੀ ਹੈ ਹਾਲ ਹੀ 'ਚ ਅਦਾਕਾਰਾ ਦੀਆਂ ਲੇਟੈਸਟ ਤਸਵੀਰਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਵਤਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਮੌਨੀ ਰਾਏ ਦਾ ਇੰਸਟਾਗ੍ਰਾਮ ਹਮੇਸ਼ਾ ਲੇਟੈਸਟ ਅਤੇ ਗਲੈਮਰਸ ਫੋਟੋਆਂ ਨਾਲ ਭਰਿਆ ਰਹਿੰਦਾ ਹੈ ਹਾਲ ਹੀ 'ਚ ਮੌਨੀ ਨੇ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਹੱਥ 'ਚ ਡ੍ਰਿੰਕ ਲੈ ਕੇ ਪੈਰਿਸ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ ਕਿਊਟ ਤਸਵੀਰ 'ਚ ਉਨ੍ਹਾਂ ਦੇ ਪਤੀ ਮੌਨੀ ਰਾਏ ਨੂੰ ਗਲੇ ਲਗਾਉਂਦੇ ਤੇ Kiss ਕਰਦੇ ਨਜ਼ਰ ਆ ਰਹੇ ਹਨ ਮੌਨੀ ਰਾਏ ਬਲੈਕ ਕਾਲਰ ਡਿਟੇਲ ਵਾਲੀ ਇੱਕ ਮਿੰਨੀ ਬਾਡੀਕਨ ਡਰੈੱਸ ਵਿੱਚ ਬਹੁਤ ਹੌਟ ਲੱਗ ਰਹੀ ਹੈ ਮੌਨੀ ਰਾਏ ਇੱਕ ਰੈਸਟੋਰੈਂਟ ਵਿੱਚ ਦੋਸਤਾਂ ਨਾਲ ਭੋਜਨ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ