ਮੌਨੀ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ

ਹਾਲ ਹੀ 'ਚ ਮੌਨੀ ਨੂੰ ਹੌਟ ਆਊਟਫਿਟ ਕਾਰਨ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ ਸੀ

ਇਸ ਤੋਂ ਬਾਅਦ ਅਦਾਕਾਰਾ ਮੌਨੀ ਰਾਏ ਨੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਕਾਲੇ ਰੰਗ ਦੇ ਟਾਪ ਤੇ ਸਕਰਟ 'ਚ ਮੌਨੀ ਦਾ ਬੋਲਡ ਤੇ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਅਭਿਨੇਤਰੀ ਨੇ ਆਪਣੇ ਲੇਟੈਸਟ ਪਹਿਰਾਵੇ ਵਿੱਚ ਆਪਣੀ ਟੋਨ ਫਿਗਰ ਨੂੰ ਫਲਾਂਟ ਕੀਤਾ ਹੈ

ਮੌਨੀ ਨੇ ਓਪਨ ਹੇਅਰ ਸਟਾਈਲ ਤੇ ਹਲਕੀ ਧੁੱਪ 'ਚ ਬੇਹੱਦ ਖੂਬਸੂਰਤ ਪੋਜ਼ ਦਿੱਤੇ

ਮੌਨੀ ਆਪਣੇ ਸੁਪਰ ਕੂਲ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਣ ਦੇ ਹਰ ਹੁਨਰ ਨੂੰ ਚੰਗੀ ਤਰ੍ਹਾਂ ਜਾਣਦੀ ਹੈ

ਟੀਵੀ ਅਦਾਕਾਰਾ ਮੌਨੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2006 ਵਿੱਚ ਕੀਤੀ ਸੀ

ਮੌਨੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਫਿਲਮ 'ਗੋਲਡ' ਨਾਲ ਕੀਤੀ ਸੀ