ਅਦਾਕਾਰਾ ਮੌਨੀ ਰਾਏ ਅੱਜ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ

ਹਾਲ ਹੀ 'ਚ ਮੌਨੀ ਨੇ ਆਪਣੇ ਲੇਟੈਸਟ ਐਥਨਿਕ ਲੁੱਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਜਿਸ 'ਚ ਉਸ ਦੀ ਹੌਟਨੈੱਸ ਪ੍ਰਸ਼ੰਸਕਾਂ 'ਚ ਖਲਬਲੀ ਮਚਾ ਰਹੀ ਹੈ

ਅਭਿਨੇਤਰੀ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ

ਅਭਿਨੇਤਰੀ ਨੇ ਆਪਣੇ ਨਵੀਨਤਮ ਲੁੱਕ ਵਿੱਚ ਇੱਕ ਹਰੇ ਰੰਗ ਦੀ ਸਧਾਰਨ ਸਾੜੀ ਪਾਈ ਹੈ

ਇਸ ਲੁੱਕ 'ਚ ਮੌਨੀ ਰਾਏ ਇੱਕ ਅਪਸਰਾ ਦੀ ਤਰ੍ਹਾਂ ਨਜ਼ਰ ਆ ਰਹੀ ਹੈ

ਕਾਤਲ ਅੱਖਾਂ, ਬਿਖਰੇ ਵਾਲਾਂ ਤੇ ਹਲਕੇ ਮੇਕਅਪ ਨਾਲ ਮੌਨੀ ਨੇ ਪ੍ਰਸ਼ੰਸਕਾਂ ਦੀਵਾਨਾ ਕਰ ਕੀਤਾ ਹੈ

ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਨੇ ਕੈਪਸ਼ਨ ਵੀ ਲਿਖਿਆ ਹੈ

ਮੌਨੀ ਰਾਏ ਨੇ ਕੈਪਸ਼ਨ 'ਚ ਲਿਖਿਆ ਹੈ- A Saree Girl Forever।

ਮੋਨਾਲੀਸਾ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ