ਮੌਨੀ ਰਾਏ ਹਮੇਸ਼ਾ ਆਪਣੇ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਹਾਵੀ ਰਹਿੰਦੀ ਹੈ

ਅਦਾਕਾਰਾ ਇੰਸਟਾਗ੍ਰਾਮ 'ਤੇ ਆਪਣੀਆਂ ਇੱਕ ਤੋਂ ਵਧ ਕੇ ਇੱਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਮੌਨੀ ਦੀਆਂ ਲੇਟੈਸਟ ਪਰੰਪਰਾਗਤ ਪਹਿਰਾਵੇ 'ਚ ਤਸਵੀਰਾਂ ਵਾਇਰਲ ਹੋ ਰਹੀਆਂ ਹਨ

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਆਪਣੇ ਕਿਲਰ ਅੰਦਾਜ਼ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ

ਮੌਨੀ ਆਪਣੀ ਸਟਾਈਲਿਸ਼ ਡਰੈਸਿੰਗ ਸੈਂਸ ਤੇ ਫਿਟਨੈੱਸ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਫੈਨਜ਼ ਬੇਕਾਬੂ ਹੋ ਗਏ ਹਨ

ਮੌਨੀ ਨੇ ਇਸ ਫੋਟੋਸ਼ੂਟ ਦੌਰਾਨ ਬਹੁਤ ਹੀ ਸਟਾਈਲਿਸ਼ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ

ਮੌਨੀ ਕਿਲਰ ਲੁੱਕ ਦਿੰਦੇ ਹੋਏ ਬੇਹੱਦ ਹੀ ਸਿਜ਼ਲਿੰਗ ਪੋਜ਼ ਦੇ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਰਹੀ ਹੈ

ਮੌਨੀ ਨੇ ਘੱਟ ਤੋਂ ਘੱਟ ਗਹਿਣਿਆਂ, ਖੁੱਲ੍ਹੇ ਵਾਲ ਤੇ ਹਲਕੇ ਮੇਕਅੱਪ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ

ਮੌਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਉਸਦੇ ਇੰਸਟਾਗ੍ਰਾਮ 'ਤੇ 25.9 ਮਿਲੀਅਨ ਫਾਲੋਅਰਜ਼ ਹਨ