ਮੌਨੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਈ ਸੀ ਤੇ ਉਨ੍ਹਾਂ ਦੇ ਕੰਮ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ਮੌਨੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਾਫੀ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ 'ਚ ਹਸੀਨਾ ਨੇ ਆਪਣਾ ਕੋਟ ਉਤਾਰ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ ਜਿੱਥੇ ਕਈ ਲੋਕਾਂ ਨੇ ਉਸ ਦੀ ਤਾਰੀਫ ਕੀਤੀ ਹੈ, ਉੱਥੇ ਹੀ ਕਈ ਲੋਕ ਨੇ ਟ੍ਰੋਲ ਵੀ ਕੀਤਾ ਹੈ ਮੌਨੀ ਬਲੈਕ ਕੋਟ ਨਾਲ ਆਪਣੇ ਬੋਲਡ ਆਊਟਫਿਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ ਹਨ ਮੌਨੀ ਟਾਈਟ ਬਾਡੀਸੂਟ ਅਤੇ ਸਟਾਈਲਿਸ਼ ਸ਼ਾਰਟਸ ਵਿੱਚ ਨਜ਼ਰ ਆ ਰਹੀ ਹੈ ਲੋਕਾਂ ਨੇ ਕਮੈਂਟ ਕਰਕੇ ਲਿਖਿਆ ਹੈ ਕਿ ਮੌਨੀ ਬਹੁਤ ਪਤਲੀ ਹੋ ਗਈ ਹੈ ਅਤੇ ਇਸ ਕਾਰਨ ਉਹ ਇੰਨੀ ਚੰਗੀ ਨਹੀਂ ਲੱਗ ਰਹੀ ਹੈ ਮੌਨੀ ਨੂੰ ਉਸ ਦੀਆਂ ਬੇਹੱਦ ਪਤਲੀਆਂ ਲੱਤਾਂ ਲਈ ਟ੍ਰੋਲ ਕੀਤਾ ਜਾ ਰਿਹਾ ਹੈ