ਮੌਨੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਗਲੈਮਰਸ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਹੌਟਨੈੱਸ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਅਭਿਨੇਤਰੀ ਨੀਤਾ ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ ਦੀ ਗਾਲਾ ਨਾਈਟ ਵਿੱਚ ਪਹੁੰਚੀ ਸੀ

ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਇਸ ਈਵੈਂਟ ਦੌਰਾਨ ਮੌਨੀ ਨੇ ਰਾਇਲ ਬਲੂ ਕਲਰ ਦਾ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਸੀ

ਮੌਨੀ ਰਾਏ ਦਾ ਇਹ ਡਿਜ਼ਾਈਨਰ ਗਾਊਨ ਸਾਹਮਣੇ ਤੋਂ ਤਿਤਲੀ ਵਾਂਗ ਬਣਾਇਆ ਗਿਆ ਹੈ

ਮੌਨੀ ਨੇ ਵਾਲਾਂ ਦੀ ਪੋਨੀਟੇਲ ਬਣਾ ਕੇ ਅਤੇ ਮੈਚਿੰਗ ਈਅਰਰਿੰਗਸ ਪਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ

ਮੌਨੀ ਨੇ ਸਮੋਕੀ ਆਈ ਮੇਕਅੱਪ ਤੇ ਨਿਊਡ ਸ਼ੇਡ ਲਿਪਸਟਿਕ ਲਗਾ ਕੇ ਆਪਣੀ ਦਿੱਖ ਨੂੰ ਹੋਰ ਵੀ ਨਿਖਾਰਿਆ

ਮੌਨੀ ਰਾਏ ਕੈਮਰੇ ਦੇ ਸਾਹਮਣੇ ਆਪਣੇ ਬੇਕਲੈੱਸ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਮੌਨੀ ਇੱਕ ਤੋਂ ਵਧ ਕੇ ਇੱਕ ਸੈਕਸੀ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਤਸਵੀਰਾਂ ਨੂੰ ਕਲਿੱਕ ਕਰਵਾ ਰਹੀ ਹੈ