ਮ੍ਰਿਣਾਲ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਰਹਿੰਦੀ ਹੈ

ਹਾਲ ਹੀ 'ਚ ਮ੍ਰਿਣਾਲ ਹਲਕੇ ਗੁਲਾਬੀ ਰੰਗ ਦੇ ਸ਼ਰਾਰਾ ਸੂਟ ਵਿੱਚ ਨਜ਼ਰ ਆ ਰਹੀ ਹੈ

ਮ੍ਰਿਣਾਲ ਨੇ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਦਿੱਤਾ ਹੈ

ਮ੍ਰਿਣਾਲ ਠਾਕੁਰ ਹਲਕੇ ਗੁਲਾਬੀ ਰੰਗ ਦੇ ਸ਼ਰਾਰਾ ਸੂਟ 'ਚ ਕਾਫੀ ਆਕਰਸ਼ਕ ਲੱਗ ਰਹੀ ਹੈ

ਮ੍ਰਿਣਾਲ ਠਾਕੁਰ ਨੇ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ

ਮ੍ਰਿਣਾਲ ਦੀ ਖੂਬਸੂਰਤੀ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ

ਅਦਾਕਾਰਾ ਹੁਣ ਤੱਕ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ

ਉਹ ਲਵ ਸੋਨੀਆ, ਸੁਪਰ 30, ਬਾਟਲਾ ਹਾਊਸ, ਧਮਾਕਾ ਤੇ ਜਰਸੀ ਵਰਗੀਆਂ ਫਿਲਮਾਂ ਚ ਨਜ਼ਰ ਆ ਚੁੱਕੀ ਹੈ

ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਮ੍ਰਿਣਾਲ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ

ਮ੍ਰਿਣਾਲ ਠਾਕੁਰ ਨੇ ਯੇ ਖਾਮੋਸ਼ੀਆਂ ਅਤੇ ਕੁਮਕੁਮ ਭਾਗਿਆ ਵਿੱਚ ਵੀ ਕੰਮ ਕੀਤਾ ਹੈ