ਮ੍ਰਿਣਾਲ ਠਾਕੁਰ ਆਪਣੇ ਸ਼ਾਨਦਾਰ ਲੁੱਕ ਤੇ ਫੈਸ਼ਨ ਸੈਂਸ ਕਾਰਨ ਲੋਕਾਂ 'ਚ ਚਰਚਾ 'ਚ ਰਹਿੰਦੀ ਹੈ ਮ੍ਰਿਣਾਲ ਠਾਕੁਰ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ ਹਾਲ ਹੀ 'ਚ ਉਸਨੇ ਆਪਣੇ ਬੋਲਡ ਤੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ ਮ੍ਰਿਣਾਲ ਠਾਕੁਰ ਹਰ ਰੋਜ਼ ਆਪਣੀ ਹਰ ਲੁੱਕ ਨਾਲ ਇੰਟਰਨੈਟ 'ਤੇ ਤਬਾਹੀ ਮਚਾ ਦਿੰਦੀ ਹੈ ਹਾਲ ਹੀ 'ਚ ਅਭਿਨੇਤਰੀ ਨੇ ਖੂਬਸੂਰਤ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ ਇਨ੍ਹਾਂ ਤਸਵੀਰਾਂ 'ਚ ਮ੍ਰਿਣਾਲ ਠਾਕੁਰ ਨੇ ਨੀਲੇ ਰੰਗ ਦੀ ਹੈਲਟਰ ਨੇਕ ਡਰੈੱਸ ਪਾਈ ਹੋਈ ਹੈ ਇਸ ਲੁੱਕ 'ਚ ਅਭਿਨੇਤਰੀ ਕਾਫੀ ਹੌਟ ਤੇ ਕਿਲਰ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਖੁੱਲ੍ਹੇ ਵਾਲ, ਹਲਕਾ ਮੇਕਅੱਪ ਤੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਨੇ ਮ੍ਰਿਣਾਲ ਦੇ ਲੁੱਕ ਨੂੰ ਚਾਰ ਚੰਨ ਲਗਾ ਦਿੱਤੇ ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਪੈਨਸਿਲ ਹੀਲ ਪਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਅਦਾਕਾਰਾ ਮ੍ਰਿਣਾਲ ਠਾਕੁਰ ਦੀ ਹਰ ਪੋਸਟ 'ਤੇ ਪ੍ਰਸ਼ੰਸਕ ਲਾਈਕ ਅਤੇ ਕਮੈਂਟ ਕਰਦੇ ਹਨ