Accident In Cricket Match: ਮੁੰਬਈ 'ਚ ਮੈਚ ਖੇਡਦੇ ਹੋਏ 52 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਯੇਸ਼ ਸਾਵਲਾ ਨਾਂ ਦੇ ਇਸ ਵਿਅਕਤੀ ਨੂੰ ਫੀਲਡਿੰਗ ਕਰਦੇ ਸਮੇਂ ਕੰਨ ਦੇ ਪਿੱਛੇ ਗੇਂਦ ਲੱਗੀ ਸੀ।