'ਬਬੀਤਾ ਜੀ' ਯਾਨੀ ਮੁਨਮੁਨ ਦੱਤਾ ਨੇ ਆਪਣਾ ਲਹਿੰਗਾ ਚੋਲੀ ਲੁੱਕ ਕੀਤਾ ਸ਼ੇਅਰ।

ਮੁਨਮੁਨ ਦੱਤਾ ਨੇ ਇਸ ਦੇਸੀ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਲਗਾ ਦਿੱਤੀ ਅੱਗ

ਮੁਨਮੁਨ ਦੱਤਾ ਨੇ ਲਹਿੰਗਾ ਚੋਲੀ ਦੇ ਇਸ ਲੁੱਕ ਨਾਲ ਬਹੁਤ ਹਲਕਾ ਮੇਕਅੱਪ ਕੀਤਾ ਹੈ

ਦੇਸੀ ਲੁੱਕ ਨਾਲ ਮੁਨਮੁਨ ਦੀ ਮੁਸਕਰਾਹਟ ਹੋਰ ਵੀ ਪਿਆਰੀ ਲੱਗ ਰਹੀ ਹੈ

'ਬਬੀਤਾ ਜੀ' ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਮੁਨਮੁਨ ਦੱਤਾ ਅਕਸਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਪੀਲੇ ਰੰਗ ਦੇ ਲਹਿੰਗਾ ਚੋਲੀ ਵਿੱਚ ਮੁਨਮੁਨ ਦਾ ਲੁੱਕ ਫ਼ੈਨਜ ਨੂੰ ਦੀਵਾਨਾ ਬਣਾ ਰਿਹਾ ਹੈ

ਮੁਨਮੁਨ ਸੋਸ਼ਲ ਮੀਡੀਆ ਫ੍ਰੈਂਡਲੀ ਅਤੇ ਬਹੁਤ ਐਕਟਿਵ ਹੈ

ਸੋਸ਼ਲ ਮੀਡੀਆ 'ਤੇ ਮੁਨਮੁਨ ਦੇ ਲੱਖਾਂ ਚਾਹੁਣ ਵਾਲੇ ਹਨ

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਮੁਨਮੁਨ ਦੱਤਾ ਦਾ ਕਿਰਦਾਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।