ਫੋਟੋਆਂ ਸ਼ੇਅਰ ਕਰਦੇ ਹੋਏ ਰਿਚਾ ਚੱਢਾ ਨੇ ਲਿਖਿਆ – ਮੈਂ ਤੁਹਾਨੂੰ ਲੱਭ ਲਿਆ ਹੈ। #RiAli. ਰਿਚਾ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ।
ਰਿਚਾ ਅਤੇ ਅਲੀ ਦਾ ਲਖਨਊ ਵਿੱਚ ਫੰਕਸ਼ਨ ਹੈ। ਜਿਸ ਦਾ ਆਯੋਜਨ ਅਲੀ ਦੇ ਪਰਿਵਾਰ ਨੇ ਰਿਚਾ ਲਈ ਕੀਤਾ ਹੈ।
ਦੋਵੇਂ ਆਪਣੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।