Neetu Kapoor Unknown Facts: 8 ਜੁਲਾਈ 1958 ਨੂੰ ਨਵੀਂ ਦਿੱਲੀ 'ਚ ਜਨਮੀ ਨੀਤੂ ਕਪੂਰ ਨੇ ਕਿਸੇ ਸਮੇਂ ਸਿਲਵਰ ਸਕ੍ਰੀਨ 'ਤੇ ਆਪਣੇ ਚੁਲਬੁਲੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।