ਨੇਹਾ ਮਲਿਕ ਨੇ ਕਈ ਭੋਜਪੁਰੀ ਤੇ ਪੰਜਾਬੀ ਮਿਊਜ਼ਿਕ ਐਲਬਮਾਂ 'ਚ ਵੀ ਕੰਮ ਕੀਤਾ ਹੈ

ਅਦਾਕਾਰਾ ਅਕਸਰ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਇਸ ਵਾਰ ਉਸ ਨੇ ਲਾਲ ਬਾਡੀਕੋਨ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਕਾਫੀ ਹੌਟ ਨਜ਼ਰ ਆ ਰਹੀ ਹੈ

ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਪੋਜ਼ 'ਚ ਫੋਟੋਜ਼ ਕਲਿੱਕ ਕੀਤੀਆਂ ਹਨ

ਇਸ ਲੁੱਕ ਲਈ ਅਦਾਕਾਰਾ ਨੇ ਲਾਲ ਰੰਗ ਦਾ ਮੇਕਅੱਪ ਕੀਤਾ ਹੈ ਤੇ ਲਾਲ ਲਿਪਸਟਿਕ ਲਗਾਈ ਹੈ

ਇਸ ਦੇ ਨਾਲ ਹੀ ਉਸ ਨੇ ਹੱਥਾਂ 'ਚ ਚੂੜੀਆਂ ਪਾਈਆਂ ਹੋਈਆਂ ਹਨ

ਨੇਹਾ ਨੇ ਕੰਨਾਂ 'ਚ ਚੌਰਸ ਗੋਲਡਨ ਈਅਰਰਿੰਗਸ ਤੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ

ਇਸ ਦੇ ਨਾਲ ਹੀ ਨੇਹਾ ਨੇ ਬਲੈਕ ਕਲਰ ਦੀ ਹੀਲ ਕੈਰੀ ਕੀਤੀ ਹੈ

ਨੇਹਾ ਦੇ ਇੰਸਟਾਗ੍ਰਾਮ 'ਤੇ ਕਰੀਬ 3.4 ਮਿਲੀਅਨ ਫਾਲੋਅਰਜ਼ ਹਨ