ਨੇਹਾ ਮਲਿਕ ਆਪਣੀ ਖੂਬਸੂਰਤੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਲਈ ਬੇਤਾਬ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਨੇਹਾ ਮਲਿਕ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਦਿੰਦੀ ਹੈ ਉਨ੍ਹਾਂ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਨੇਹਾ ਮਲਿਕ ਨੇ ਰਿਵੀਲਿੰਗ ਆਊਟਫਿਟ 'ਚ ਬੇਹੱਦ ਸ਼ਾਨਦਾਰ ਪੋਜ਼ ਦਿੱਤੇ ਹਨ ਨੇਹਾ ਮਲਿਕ ਡੀਪਨੇਕ ਆਊਟਫਿਟ 'ਚ ਕਾਫੀ ਗਲੈਮਰਸ ਲੱਗ ਰਹੀ ਹੈ ਅਭਿਨੇਤਰੀ ਆਪਣੇ ਗਲੈਮਰਸ ਅੰਦਾਜ਼ ਨਾਲ ਆਪਣਾ ਜਲਵਾ ਬਿਖੇਰਦੀ ਰਹਿੰਦੀ ਹੈ ਨੇਹਾ ਮਲਿਕ ਨੇ ਸਾਲ 2016 'ਚ ਭੋਜਪੁਰੀ ਫਿਲਮ 'ਭਣਵਾਨੀ ਕਾ ਜਲ' ਨਾਲ ਡੈਬਿਊ ਕੀਤਾ ਸੀ ਨੇਹਾ ਮੂਲ ਰੂਪ ਤੋਂ ਪੰਜਾਬ ਦੀ ਰਹਿਣ ਵਾਲੀ ਹੈ, ਪਰ ਭੋਜਪੁਰੀ ਇੰਡਸਟਰੀ 'ਚ ਉਸ ਦਾ ਵੱਖਰਾ ਹੀ ਅੰਦਾਜ਼ ਹੈ ਨੇਹਾ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ, ਉਸ ਦੇ ਇੰਸਟਾ 'ਤੇ 4.1 ਮਿਲੀਅਨ ਫਾਲੋਅਰਜ਼ ਹਨ