ਨੇਹਾ ਮਲਿਕ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਨੇਹਾ ਮਲਿਕ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਅਦਾਕਾਰਾ ਨੇ ਆਪਣੀ ਲੇਟੈਸਟ ਤਸਵੀਰਾਂ ਨਾਲ ਇੱਕ ਵਾਰ ਫਿਰ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ

ਨੇਹਾ ਨੇ ਟੇਬਲ 'ਤੇ ਲੇਟਦੇ ਤੇ ਬੈਠਦੇ ਹੋਏ ਇੱਕ-ਇੱਕ ਕਰਕੇ ਸੈਕਸੀ ਫੋਟੋਆਂ ਕਰਵਾਇਆਂ ਹਨ

ਨੇਹਾ ਮਲਿਕਾ ਨੇ ਬਲੈਕ ਬ੍ਰੇਲੇਟ ਅਤੇ ਬਲੈਕ ਸ਼ਾਰਟਸ ਪਾਏ ਹੋਏ ਹਨ

ਜਿਸ 'ਚ ਉਹ ਬੇਹੱਦ ਕਿਲਰ ਲੁੱਕ ਦਿੰਦੀ ਨਜ਼ਰ ਆ ਰਹੀ ਹੈ

ਨੇਹਾ ਖੁੱਲੇ ਵਾਲਾਂ ਅਤੇ ਬਿਨਾਂ ਮੇਕਅਪ ਲੁੱਕ ਵਿੱਚ ਬਹੁਤ ਹੀ ਸ਼ਾਨਦਾਰ ਤੇ ਹੌਟ ਲੱਗ ਰਹੀ ਹੈ

ਅਦਾਕਾਰਾ ਨੇ ਇੱਕ ਵਾਰ ਫਿਰ ਕੈਮਰੇ ਦੇ ਸਾਹਮਣੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ

ਨੇਹਾ ਭੋਜਪੁਰੀ ਇੰਡਸਟਰੀ ਦੀ ਸਭ ਤੋਂ ਸੁਪਰਬੋਲਡ ਤੇ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਹੈ