ਨੇਹਾ ਅਕਸਰ ਆਪਣੀਆਂ ਗਲੈਮਰਸ ਤੇ ਬੋਲਡ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਇਸ ਵਾਰ ਉਸ ਨੇ ਆਪਣੇ ਵੈਡਿੰਗ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ

ਇਨ੍ਹੀਂ ਦਿਨੀਂ ਅਦਾਕਾਰਾ ਹਿਮਾਚਲ ਵਿੱਚ ਫੈਮਿਲੀ ਫੰਕਸ਼ਨ ਦਾ ਆਨੰਦ ਲੈ ਰਹੀ ਹੈ

ਮਾਂਗ ਟਿੱਕਾ, ਹਾਰ, ਝੁਮਕੇ ਤੇ ਹਲਕਾ ਮੇਕਅੱਪ ਨੇਹਾ ਦੀ ਦਿੱਖ ਨੂੰ ਸ਼ਾਨਦਾਰ ਬਣਾ ਰਿਹਾ ਹੈ

ਅਭਿਨੇਤਰੀ ਇੱਥੇ ਕੜਾਕੇ ਦੀ ਠੰਡ ਵਿੱਚ ਵੀ ਬੋਲਡ ਅੰਦਾਜ਼ ਵਿੱਚ ਨਜ਼ਰ ਆ ਸਕਦੀ ਹੈ

ਅਦਾਕਾਰਾ ਆਪਣੀ ਚਚੇਰੀ ਭੈਣ ਨਿੱਕੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਊਨਾ ਪਹੁੰਚੀ ਹੈ

ਨੇਹਾ ਬਿਕਨੀ ਦੇ ਨਾਲ ਕੈਜ਼ੂਅਲ 'ਚ ਵੀ ਬੋਲਡ ਲੁੱਕ ਨੂੰ ਫਲਾਂਟ ਕਰਨ ਤੋਂ ਗੁਰੇਜ਼ ਨਹੀਂ ਕਰਦੀ ਹੈ

ਇੱਥੇ ਉਹ ਰਵਾਇਤੀ ਵਿਆਹ 'ਚ ਵੀ ਸਿਜ਼ਲਿੰਗ ਲੁੱਕ 'ਚ ਦੇਖੀ ਜਾ ਸਕਦੀ ਹੈ

ਲਹਿੰਗੇ 'ਚ ਵੀ ਨੇਹਾ ਆਪਣੀ ਬੋਲਡਨੈੱਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ

ਬਲੂ ਅਤੇ ਪੀਚ ਰੰਗ ਦੇ ਲਹਿੰਗੇ ਅਤੇ ਚੁੰਨੀ ਵਿੱਚ ਨੇਹਾ ਬਹੁਤ ਆਕਰਸ਼ਕ ਲੱਗ ਰਹੀ ਹੈ