ਉਦੈਪੁਰ : ਰਾਜਸਥਾਨ ਸਰਦੀਆਂ ਵਿੱਚ ਵੀ ਬਹੁਤਾ ਠੰਡਾ ਨਹੀਂ ਰਹਿੰਦਾ ਅਤੇ ਕਾਫੀ ਖੂਬਸੂਰਤ ਲੱਗਦਾ ਹੈ। ਤੁਸੀਂ ਚਾਹੋ ਤਾਂ ਰਾਜਸਥਾਨ ਦੇ ਉਦੈਪੁਰ ਜਾ ਕੇ ਵੀ ਨਵਾਂ ਸਾਲ ਮਨਾ ਸਕਦੇ ਹੋ।