ਨਿਆ ਸ਼ਰਮਾ ਹੌਟ ਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਈ ਰੱਖਦੀ ਹੈ

ਅਭਿਨੇਤਰੀ ਦੇ ਹਰ ਬੋਲਡ ਅੰਦਾਜ਼ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਜਾਂਦਾ ਹੈ

ਹਾਲ ਹੀ 'ਚ ਨਿਆ ਨੇ ਪ੍ਰਸ਼ੰਸਕਾਂ ਲਈ ਆਪਣੀਆਂ ਤਾਜ਼ਾ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦੇ ਸੈਕਸੀ ਅਵਤਾਰ ਨੂੰ ਦੇਖ ਕੇ ਲੋਕਾਂ ਨੇ ਹਾਹਾਕਾਰ ਮਚਾ ਦਿੱਤੀ ਹੈ

ਨਿਆ ਹਮੇਸ਼ਾ ਆਪਣੀ ਡਰੈਸਿੰਗ ਸੈਂਸ ਤੇ ਬੋਲਡ ਫਿਗਰ ਕਾਰਨ ਸੋਸ਼ਲ ਮੀਡੀਆ 'ਤੇ ਛਾ ਜਾਂਦੀ ਹੈ

ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ, ਉਹ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ

ਅਭਿਨੇਤਰੀ ਨੇ ਲੇਟੈਸਟ ਪ੍ਰਾਈਵੇਟ ਬੈੱਡਰੂਮ ਦੀਆਂ ਤਸਵੀਰਾਂ ਪੋਸਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਨੀਆ ਸ਼ਰਮਾ ਨੇ ਬਲੈਕ ਕਲਰ ਦੀ ਸਕਰਟ ਪਾਈ ਹੋਈ ਹੈ

ਨੀਆ ਸ਼ਰਮਾ ਨੇ ਸਫੇਦ ਰੰਗ ਦਾ ਟਾਪ ਪਹਿਨ ਕੇ ਹੌਟ ਫੋਟੋਜ਼ ਕਲਿੱਕ ਕਰਵਾਇਆਂ ਹਨ

ਇਨ੍ਹਾਂ ਤਸਵੀਰਾਂ 'ਚ ਨੀਆ ਕਦੇ ਲੇਟਦੀ ਤੇ ਕਦੇ ਬੈਠ ਕੇ ਕੂਲ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ