ਨਿਆ ਸ਼ਰਮਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਨਿਆ ਹੌਟ ਅਵਤਾਰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ

ਅਦਾਕਾਰਾ ਨਿਆ ਸ਼ਰਮਾ ਨੇ ਬਲੈਕ ਡਰੈੱਸ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ

ਅਦਾਕਾਰਾ ਨਿਆ (Nia Sharma) ਆਪਣੀ ਬੇਬਾਕੀ ਨਾਲ ਜਾਣੀ ਜਾਂਦੀ ਹੈ

ਛੋਟੇ ਪਰਦੇ 'ਤੇ ਸਭ ਤੋਂ ਜ਼ਿਆਦਾ ਡਿਮਾਂਡ ਵਾਲੀ ਅਦਾਕਾਰਾਵਾਂ 'ਚੋਂ ਇਕ ਹੈ

ਜਦੋਂ ਤੋਂ ਨਿਆ ਸ਼ਰਮਾ ਨੇ ਟੀਵੀ ਇੰਡਸਟਰੀ 'ਚ ਕਦਮ ਰੱਖਿਆ ਹੈ

ਉਦੋਂ ਤੋਂ ਹੀ ਉਨ੍ਹਾਂ ਦਾ ਦਬਦਬਾ ਬਣਿਆ ਹੋਇਆ ਹੈ

ਉਦੋਂ ਤੋਂ ਹੀ ਉਨ੍ਹਾਂ ਦਾ ਦਬਦਬਾ ਬਣਿਆ ਹੋਇਆ ਹੈ

ਪਾਜ਼ੇਟਿਵ ਤੋਂ ਨੈਗੇਟਿਵ ਤੱਕ ਹਰ ਰੋਲ ਨੂੰ ਖੂਬਸੂਰਤੀ ਨਾਲ ਨਿਭਾਇਆ ਹੈ

ਪਾਜ਼ੇਟਿਵ ਤੋਂ ਨੈਗੇਟਿਵ ਤੱਕ ਹਰ ਰੋਲ ਨੂੰ ਖੂਬਸੂਰਤੀ ਨਾਲ ਨਿਭਾਇਆ ਹੈ

ਨਿਆ ਸ਼ਰਮਾ ਦੀ ਅਦਾਕਾਰੀ ਸ਼ਲਾਘਾਯੋਗ ਹੈ

ਨਿਆ ਜੋ ਵੀ ਪਹਿਨਦੀ ਹੈ, ਉਹ ਇੱਕ ਟ੍ਰੈਂਡ ਬਣ ਜਾਂਦਾ ਹੈ

ਨਿਆ ਜੋ ਵੀ ਪਹਿਨਦੀ ਹੈ, ਉਹ ਇੱਕ ਟ੍ਰੈਂਡ ਬਣ ਜਾਂਦਾ ਹੈ

ਨਿਆ ਸ਼ਰਮਾ ਨੇ ਆਪਣੇ ਹਰ ਲੁੱਕ 'ਚ ਬੋਲਡਨੈੱਸ ਦਾ ਤੜਕਾ ਲਾਇਆ ਹੈ

ਨਿਆ ਭਾਵੇਂ ਸਾੜ੍ਹੀ ਪਾਉਂਦੀ ਹੈ ਜਾਂ ਪੱਛਮੀ ਪਹਿਰਾਵਾ, ਉਸ 'ਤੇ ਸਭ ਕੁਝ ਚੰਗਾ ਲੱਗਦਾ ਹੈ

ਨਿਆ ਭਾਵੇਂ ਸਾੜ੍ਹੀ ਪਾਉਂਦੀ ਹੈ ਜਾਂ ਪੱਛਮੀ ਪਹਿਰਾਵਾ, ਉਸ 'ਤੇ ਸਭ ਕੁਝ ਚੰਗਾ ਲੱਗਦਾ ਹੈ