ਨਿੱਕੀ ਤੰਬੋਲੀ ਇੰਸਟਾਗ੍ਰਾਮ 'ਤੇ ਬੋਲਡ ਤੇ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਉਸ ਦੀ ਹਰ ਇੱਕ ਲੁੱਕ ਤਬਾਹੀ ਮਚਾਉਣੀ ਸ਼ੁਰੂ ਕਰ ਦਿੰਦੀ ਹੈ ਹਾਲ ਹੀ 'ਚ ਅਭਿਨੇਤਰੀ ਨੇ ਫਰਸ਼ 'ਤੇ ਬੈਠ ਕੇ ਬੇਹੱਦ ਸੈਕਸੀ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ ਪ੍ਰਸ਼ੰਸਕਾਂ ਲਈ ਉਸ ਦੇ ਸਟਾਈਲਿਸ਼ ਅਵਤਾਰ ਤੋਂ ਨਜ਼ਰਾਂ ਹਟਾਉਣਾ ਮੁਸ਼ਕਿਲ ਹੋ ਗਿਆ ਹੈ ਨਿੱਕੀ ਨੇ ਸਫੇਦ ਰੰਗ ਦਾ ਡੀਪਨੇਕ ਕ੍ਰੌਪ ਟਾਪ ਤੇ ਥਾਈ ਸਲਿਟ ਸਕਰਟ ਪਾਈ ਹੋਈ ਹੈ ਓਪਨ ਕਰਲੀ ਹੇਅਰ ਤੇ ਨਿਊਡ ਮੇਕਅਪ ਲੁੱਕ ਨਾਲ ਨਿੱਕੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਨਿੱਕੀ ਆਪਣੀ ਹੌਟਨੈੱਸ ਤੇ ਕਿਲਰ ਲੁੱਕ ਕਾਰਨ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਜਦੋਂ ਵੀ ਉਹ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਉਹ ਮਿੰਟਾਂ 'ਚ ਹੀ ਵਾਇਰਲ ਹੋ ਜਾਂਦੀ ਹੈ ਉਸ ਦੀ ਫਿਟਨੈੱਸ ਤੇ ਬੋਲਡ ਅੰਦਾਜ਼ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਖੰਜਰ ਚਲਾਣ ਦਾ ਕੰਮ ਕਰ ਰਹੀ ਹੈ ਨਿੱਕੀ ਤੰਬੋਲੀ ਦੀ ਸਿਜ਼ਲਿੰਗ ਲੁੱਕ ਅਤੇ ਹੌਟਨੈੱਸ ਨੂੰ ਲੈ ਕੇ ਹਰ ਕੋਈ ਦੀਵਾਨਾ ਹੈ