ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਬਜਟ ਦਾ ਬਹੀ ਖਾਤਾ

ਇਹ ਬਜਟ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੈ

ਦੇਸ਼ ਦਾ ਆਮ ਬਜਟ ਅੱਜ ਸਵੇਰੇ 11 ਵਜੇ ਪੇਸ਼ ਕੀਤਾ ਗਿਆ

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਿੱਤ ਮੰਤਰੀ ਨਾਲ ਮੌਜੂਦ ਸਨ

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵਿੱਤ ਮੰਤਰੀ ਨਾਲ ਮੌਜੂਦ ਸਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਾਲ ਸਾੜੀ 'ਚ ਨਜ਼ਰ ਆਈ

ਵਿੱਤ ਮੰਤਰੀ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੇ ਨਾਲ ਰਾਸ਼ਟਰਪਤੀ ਭਵਨ ਪਹੁੰਚੇ

ਦੇਸ਼ ਦੇ ਲੋਕਾਂ ਨੂੰ ਬਜਟ 2023-2024 ਤੋਂ ਬਹੁਤ ਉਮੀਦਾਂ ਹਨ

ਸੀਤਾਰਮਨ ਨੇ ਖੇਤੀਬਾੜੀ, ਸਿਹਤ, ਸਿੱਖਿਆ ਅਤੇ ਰੇਲਵੇ ਸਮੇਤ ਹੋਰ ਖੇਤਰਾਂ ਲਈ ਵੱਡੇ ਐਲਾਨ ਕੀਤੇ

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਜਟ ਦੀ ਰਕਮ ਵਧਣ ਦੀ ਉਮੀਦ ਹੈ