ਨੋਰਾ 'ਡਾਂਸ ਦੀਵਾਨੇ ਜੂਨੀਅਰ' 'ਚ ਜੱਜ ਵਜੋਂ ਆ ਰਹੀ ਨਜ਼ਰ।

ਨੋਰਾ ਦਾ ਗਲੈਮਰਸ ਲੁੱਕ ਆਇਆ ਸਾਹਮਣੇ।

ਨੋਰਾ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ।

ਨੋਰਾ ਦੀ ਟੋਨ ਬੌਡੀ ਦੇ ਵੀ ਲੋਕ ਕਾਇਲ ਹਨ।

ਨੋਰਾ ਹਰ ਲੁੱਕ ਵਿੱਚ ਕਹਿਰ ਢਾਹੁੰਦੀ ਹੈ।

ਉਸ ਦਾ ਅੰਦਾਜ਼ ਫ਼ੈਨਜ ਨੂੰ ਦੀਵਾਨਾ ਬਣਾਉਂਦਾ ।

ਫੈਨਜ਼ ਨੋਰਾ ਦੀ ਪੋਸਟ ਦਾ ਬੇਸਬਰੀ ਨਾਲ ਕਰਦੇ ਇੰਤਜ਼ਾਰ।

ਨੋਰਾ 'ਏਕ ਵਿਲੇਨ ਰਿਟਰਨਸ' 'ਚ ਨਜ਼ਰ ਆਵੇਗੀ।

ਫਿਲਮ 'ਚ ਉਨ੍ਹਾਂ ਦਾ ਆਈਟਮ ਨੰਬਰ ਦੇਖਣ ਨੂੰ ਮਿਲੇਗਾ।

ਨੋਰਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ।