8 ਘੰਟੇ ਹੀ ਨਹੀਂ ਇਨ੍ਹਾਂ ਲੋਕਾਂ ਨੂੰ ਹੁੰਦੀ ਜ਼ਿਆਦਾ ਨੀਂਦ ਦੀ ਜ਼ਰੂਰਤ, ਨਹੀਂ ਤਾਂ ਸਿਹਤ 'ਤੇ ਪੈ ਸਕਦੈ ਬੁਰਾ ਪ੍ਰਭਾਵ
ਕੀ ਤੁਸੀਂ ਜਾਣਦੇ ਹੋ ਕਿ ਹਰ ਵਿਅਕਤੀ ਦਾ ਸਰੀਰ ਵੱਖ-ਵੱਖ ਪ੍ਰਤੀਕਿਰਿਆ ਕਰਦਾ ਹੈ?
ਸਿਹਤ ਮਾਹਰ ਲਗਭਗ 24 ਘੰਟਿਆਂ ਵਿੱਚ 8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ।
ਸੁਸਤ ਜਾਂ ਕਮਜ਼ੋਰ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਥੋੜੀ ਹੋਰ ਨੀਂਦ ਦੀ ਜ਼ਰੂਰਤ ਹੈ।
ਕਿਹੜੀਆਂ ਸਥਿਤੀਆਂ ਵਿੱਚ 8 ਘੰਟੇ ਤੋਂ ਵੱਧ ਨੀਂਦ ਦੀ ਲੋੜ ਹੁੰਦੀ ਹੈ?
ਮੌਸਮ ਬਦਲਦਾ ਹੈ ਤਾਂ ਸਾਡੇ ਸਰੀਰ ਦਾ ਪੈਟਰਨ ਵੀ ਬਦਲ ਜਾਂਦਾ ਹੈ।
ਔਰਤਾਂ ਵਿੱਚ ਕਈ ਅੰਦਰੂਨੀ ਬਦਲਾਅ ਹੁੰਦੇ ਹਨ ਜਿਸ ਨਾਲ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
ਮਾਹਵਾਰੀ ਚੱਕਰ ਦੌਰਾਨ ਔਰਤਾਂ ਨੂੰ ਲਗਭਗ 9 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ।