Gold Price Life Time High : ਸੋਨੇ ਦੀਆਂ ਕੀਮਤਾਂ ਦਿਨੋਂ-ਦਿਨ ਵਧ ਰਹੀਆਂ ਹਨ ਪਰ ਸ਼ੁੱਕਰਵਾਰ ਨੂੰ ਇਸ 'ਚ ਕੁਝ ਰਾਹਤ ਮਿਲੀ ਪਰ ਕੀ ਕੀਮਤਾਂ ਹੋਰ ਵੀ ਹੇਠਾਂ ਆਉਣਗੀਆਂ? ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਉੱਠ ਰਿਹਾ ਹੈ।