ਨੁਸ਼ਰਤ ਭਰੂਚਾ ਆਪਣੇ ਕਾਤਲਾਨਾ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਤਾਬ ਰੱਖਦੀ ਹੈ

ਉਨ੍ਹਾਂ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਦਾਕਾਰਾ ਬਲੈਕ ਆਊਟਫਿਟ ਪਾ ਕੇ ਪ੍ਰਸ਼ੰਸਕਾਂ 'ਤੇ ਆਪਣੀ ਖੂਬਸੂਰਤੀ ਦਾ ਜਾਦੂ ਚਲਾ ਰਹੀ ਹੈ

ਅਭਿਨੇਤਰੀ ਬਲੈਕ ਕਲਰ ਦੇ ਡੀਪਨੇਕ ਆਊਟਫਿਟ 'ਚ ਬੇਹੱਦ ਸ਼ਾਨਦਾਰ ਤੇ ਬੋਲਡ ਲੱਗ ਰਹੀ ਹੈ

ਅਭਿਨੇਤਰੀ ਨੁਸ਼ਰਤ ਭਰੂਚਾ ਓਪਨ ਕਰਲ ਹੇਅਰਸਟਾਈਲ ਵਿੱਚ ਸਟਨਿੰਗ ਲੱਗ ਰਹੀ ਹੈ

ਨੁਸਰਤ ਭਰੂਚਾ ਕੈਮਰੇ ਦੇ ਸਾਹਮਣੇ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਅਦਾਕਾਰਾ ਨੁਸਰਤ ਭਰੂਚਾ ਜਲਦ ਹੀ ਫਿਲਮ ਛੋਰੀ 2 ਵਿੱਚ ਨਜ਼ਰ ਆਵੇਗੀ

ਇਸ ਫਿਲਮ ਵਿੱਚ ਉਸਦੇ ਨਾਲ ਸੋਹਾ ਅਲੀ ਖਾਨ ਵੀ ਨਜ਼ਰ ਆਵੇਗੀ

ਅਦਾਕਾਰਾ ਨੁਸਰਤ ਭਰੂਚਾ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ

ਅਦਾਕਾਰਾ ਦੇ ਇਸ ਮਨਮੋਹਕ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਬੇਕਾਬੂ ਹੋ ਰਹੇ ਹਨ