ਮਦਮਸਤ ਅਦਾਵਾਂ ਨਾਲ ਪਲਕ ਤਿਵਾਰੀ ਨੇ ਕੀਤਾ ਫੈਨਜ਼ ਨੂੰ ਦੀਵਾਨਾ

ਲਹਿੰਗਾ ਲੁੱਕ 'ਚ ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਖੁੱਲ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਪਲਕ

ਪਲਕ ਦੀਆਂ ਅਦਾਵਾਂ 'ਤੇ ਫਿਦਾ ਹਨ ਫੈਨਜ਼

ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਪਲਕ ਤਿਵਾਰੀ

ਪਹਿਲੇ ਗਾਣੇ ਬਿਜਲੀ-ਬਿਜਲੀ ਤੋਂ ਹੀ ਕਮਾਇਆ ਨਾਮ

ਕਈ ਮਿਊਜ਼ਿਕ ਵੀਡੀਓਜ਼ 'ਚ ਆ ਚੁੱਕੀ ਹੈ ਨਜ਼ਰ


ਸ਼ਵੇਤਾ ਤਿਵਾਰੀ ਦੀ ਬੇਟੀ ਹੈ ਪਲਕ

ਬੌਲੀਵੁੱਡ ਡੈਬਿਊ ਲਈ ਵੀ ਤਿਆਰ ਹੈ ਪਲਕ ਤਿਵਾਰੀ



ਹਰ ਲੁੱਕ 'ਚ ਲੱਗਦੀ ਹੈ ਕਮਾਲ