ਪਲਕ ਤਿਵਾਰੀ ਦੀਆਂ ਤਸਵੀਰਾਂ ਦੇਖ ਕੇ ਸਰੀਰ 'ਚ ਦੌੜ ਜਾਵੇਗਾ ਕਰੰਟ

ਪਲਕ ਤਿਵਾਰੀ ਨੇ ਹਾਲ ਹੀ 'ਚ ਕੁਝ ਸਨਸਨੀਖੇਜ਼ ਤਸਵੀਰਾਂ ਸ਼ੇਅਰ ਕੀਤੀਆਂ ਹਨ

ਪਲਕ ਜਾਮਨੀ ਰੰਗ ਦਾ ਬਾਡੀਸੂਟ ਅਤੇ ਕਾਉਬੌਏ ਹੈਟ ਪਹਿਨੀ ਨਜ਼ਰ ਆ ਰਹੀ ਹੈ

ਇਸ ਦੇ ਨਾਲ ਉਸ ਨੇ ਪ੍ਰਿੰਟਿਡ ਪਰਪਲ ਟਰਾਊਜ਼ਰ ਕੈਰੀ ਕੀਤਾ ਹੈ

ਪਲਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ

ਹਾਲਾਂਕਿ, ਕੁਝ ਯੂਜ਼ਰਸ ਨੂੰ ਉਸ ਦਾ ਰਿਵੀਲਿੰਗ ਲੁੱਕ ਪਸੰਦ ਨਹੀਂ ਆਇਆ

ਪਲਕ ਤਿਵਾਰੀ ਮਿਊਜ਼ਿਕ ਵੀਡੀਓ 'ਬਿਜਲੀ ਬਿਜਲੀ' 'ਚ ਨਜ਼ਰ ਆਈ ਸੀ

ਉਦੋਂ ਤੋਂ ਪਲਕ ਬਿਜਲੀ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ

ਪਲਕ ਜਲਦ ਹੀ ਆਪਣਾ ਫਿਲਮੀ ਸਫਰ ਸ਼ੁਰੂ ਕਰਨ ਜਾ ਰਹੀ ਹੈ

ਪਲਕ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ