ਪੰਜਾਬ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਐਲਾਨ ! 30 ਉਮੀਦਵਾਰਾਂ ਦੀ ਸੂਚੀ ਜਾਰੀ

Published by: ਸ਼ੰਕਰ ਦਾਸ

ਸ਼੍ਰੋਮਣੀ ਅਕਾਲੀ ਦਲ ਨੇ 30 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।

Published by: ਸ਼ੰਕਰ ਦਾਸ

ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਪਾਰਟੀ ਨੇ ਤੇਜ਼ ਕੀਤੀਆਂ ਤਿਆਰੀਆਂ।

Published by: ਸ਼ੰਕਰ ਦਾਸ

ਐਨਕੇ ਸ਼ਰਮਾ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੀ ਮੀਟਿੰਗ।

Published by: ਸ਼ੰਕਰ ਦਾਸ

ਸਾਰੇ 30 ਵਾਰਡਾਂ ਵਿੱਚ ਜਿੱਤ ਹਾਸਲ ਕਰਨ ਦਾ ਕੀਤਾ ਦਾਅਵਾ।

Published by: ਸ਼ੰਕਰ ਦਾਸ

ਨਿਗਮ ਚੋਣਾਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਦੱਸਿਆ।

Published by: ਸ਼ੰਕਰ ਦਾਸ

ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣਨ ਦੀ ਜਤਾਈ ਉਮੀਦ।

Published by: ਸ਼ੰਕਰ ਦਾਸ

ਅਕਾਲੀ ਸਰਕਾਰ ਦੇ ਪੁਰਾਣੇ ਵਿਕਾਸ ਕਾਰਜਾਂ ਦਾ ਕੀਤਾ ਜ਼ਿਕਰ।

Published by: ਸ਼ੰਕਰ ਦਾਸ

ਸਕੂਲੀ ਬੱਚਿਆਂ ਨੂੰ ਸਾਈਕਲਾਂ ਅਤੇ ਹੋਰ ਸਹੂਲਤਾਂ ਦੇਣ ਦਾ ਕੀਤਾ ਦਾਅਵਾ।

Published by: ਸ਼ੰਕਰ ਦਾਸ

ਪਿਛਲੀਆਂ ਚੋਣਾਂ ਵਿੱਚ ਗੁੰਡਾਗਰਦੀ ਅਤੇ ਲੋਕਤੰਤਰ ਦੇ ਘਾਣ ਦੇ ਲਾਏ ਇਲਜ਼ਾਮ।

Published by: ਸ਼ੰਕਰ ਦਾਸ